ਯੂ ਪੀ ਦੇ 63 ਮਜ਼ਦੂਰ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਫਿਰੋਜਪੁਰ ਲਈ ਰਵਾਨਾ **ਫਿਰੋਜ਼ਪੁਰ ਛਾਉਣੀ ਤੋਂ ਸਪੈਸ਼ਲ ਟਰੇਨ ਰਾਹੀਂ ਲਖਨਊ, ਝਾਂਸੀ, ਮਥੁਰਾ (ਯੂ ਪੀ) ਦੇ ਸਟੇਸ਼ਨ ਤੱਕ ਜਾਣਗੇ
*ਜ਼ਿਲਾ ਅਧਿਕਾਰੀਆਂ ਨੇ (ਯੂ ਪੀ) ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ। **ਵਾਪਸ ਜਾ ਰਹੇ ਮਜ਼ਦੂਰਾਂ ਨੇ...