December 26, 2024

ਨਾਮਲੂਮ ਵਿਅਕਤੀ ਦੀ ਸ਼ਨਾਖਤ ਕਰਨ ਲਈ

0

ਅੰਮ੍ਰਿਤਸਰ / 24 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਰਾਮ ਤਲਾਈ ਚੌਂਕ ਤੋਂ ਮਿਲੀ  ਹੈ। ਜਿਸਦੀ ਉਮਰ ਕਰੀਬ 49-50 ਸਾਲ ਹੈ।ਜਿਸ ਦੀ ਸਨਾਖਤ ਨਹੀ ਹੋ ਸਕੀ। ਬੁਲਾਰੇ ਨੇ ਦੱਸਿਆ ਕਿ ਲਾਸ਼ ਦੀ ਸਨਾਖਤ ਕਰਨ ਲਈ ਡੈਡ ਬਾਡੀ ਮੋਰਚਰੀ ਸਿਵਲ  ਹਸਪਤਾਲ ਵਿਚ 72 ਘੰਟੇ ਲਈ ਰੱਖੀ ਗਈ ਹੈ। ਜੋ ਵਿਅਕਤੀ ਇਸ ਨੂੰ ਪਹਿਚਾਨਦਾ ਹੋਵੇ ਤਾਂ ਪੁਲਿਸ ਚੌਕੀ ਗੋਲਡਨ ਐਵੀਨਿਊ ਏ.ਐਸ.ਆਈ ਸਵਿੰਦਰ ਪਾਲ ਸਿੰਘ ਦੇ ਨੰ: 92161-24379 ਤੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *